(1) Ketone Slims – best keto diet

Keto diet: ਕੀਟੋ ਡਾਈਟ ਕੀ ਹੈ ਅਤੇ ਸਿਹਤ ਲਈ ਕਿੰਨੀ ਖ਼ਤਰਨਾਕ ਵੀ ਹੈ?| BBC NEWS PUNJABI

Keto diet: ਕੀਟੋ ਡਾਈਟ ਕੀ ਹੈ ਅਤੇ ਸਿਹਤ ਲਈ ਕਿੰਨੀ ਖ਼ਤਰਨਾਕ ਵੀ ਹੈ?| BBC NEWS PUNJABI

#Ketogenicdiet #Ketodiet
ਕੀਟੋ ਡਾਈਟ ਜਿਸ ਨੂੰ ਕੀਟੋਜੈਨਿਕ ਡਾਈਟ ਵੀ ਕਿਹਾ ਜਾਂਦਾ ਹੈ, ਇੱਕ ਹਾਈ ਫੈਟ ਡਾਈਟ ਹੁੰਦੀ ਹੈ। ਇਸ ਡਾਈਟ ਵਿੱਚ ਸਰੀਰ ਊਰਜਾ ਲਈ ਫੈਟ ‘ਤੇ ਨਿਰਭਰ ਕਰਦਾ ਹੈ।

ਇਸ ਡਾਈਟ ਵਿੱਚ ਕਾਰਬੋਹਾਈਡ੍ਰੇਟ ਬਹੁਤ ਘੱਟ ਅਤੇ ਪ੍ਰੋਟੀਨ ਬਹੁਤ ਹੀ ਮੌਡਰੇਟ ਜਾਂ ਘੱਟ ਮਾਤਰਾ ਵਿੱਚ ਦਿੱਤੀ ਜਾਂਦੀ ਹੈ।

ਨਿਊਟ੍ਰਿਸ਼ਨਿਸਟ ਡਾਕਟਰ ਸ਼ਿਖਾ ਸ਼ਰਮਾ ਦੱਸਦੀ ਹੈ ਕਿ ”ਜਦੋਂ ਸਰੀਰ ਕੀਟੋਨਸ ਨੂੰ ਊਰਜਾ ਦੇ ਸਰੋਤ ਦੇ ਰੂਪ ਵਿੱਚ ਵਰਤਦਾ ਹੈ ਤਾਂ ਉਸ ਨੂੰ ਸੰਖੇਪ ਵਿੱਚ ਕੀਟੋ ਡਾਈਟ ਕਿਹਾ ਜਾਂਦਾ ਹੈ। ਇਸ ਡਾਈਟ ਵਿੱਚ ਕਾਰਬੋਹਾਈਡ੍ਰੇਟ ਨਹੀਂ ਖਾਂਦੇ ਅਤੇ ਫੈਟਸ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਲੈਂਦੇ ਹੋ।”

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

Leave a Comment

error: Content is protected !!